ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ । ਇਸ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ । ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ, ਯੂਕਰੇਨ ਦੇ ਸੰਸਦ ਮੈਂਬਰ ਓਲੇਕਸੈਂਡਰ ਮਾਰੀਕੋਵਸਕੀ ਨੂੰ ਇੱਕ ਅਣਪਛਾਤੇ ਰੂਸੀ ਪ੍ਰਤੀਨਿਧੀ ਨੂੰ ਮੁੱਕਾ ਮਾਰਦੇ ਦੇਖਿਆ ਜਾ ਸਕਦਾ ਹੈ ।

Parliament member's mercury rise, video viral.

#punjabnews #ukrainenews #punjabinews
~PR.182~